VEER RAS (ਵੀਰ ਰਸ) Babbu Maan HD

Video: VEER RAS (ਵੀਰ ਰਸ) Babbu Maan HD

VEER RAS (ਵੀਰ ਰਸ) Babbu Maan HD Gurbani Kirtan.


Video Details

Movie VEER RAS
Artist

Babbu Maan

Category Gurbani Kirtan

ਇਹ ਬੜੇ ਹੀ ਪਵਿਤੱਰ ਅਤੇ ਮੁਕੱਦਸ਼ ਸ਼ਬਦ ਹਨ।
ਅੱਖਰ ਵਾਧਾ ਭੁੱਲ ਚੁੱਕ ਮਾਫ ਕਰਨੀ।
ਮੇਰੀ ਇੱਕ ਕੋਸ਼ਿਸ਼ ਹੈ,ਜੇ ਤੁਹਾਨੂੰ ਲਗਿੱਆ ਮੈਂ ਗਾਉਣ ਦੇ ਕਾਬਿਲ ਹਾਂ ਫਿਰ ਅੱਗੇ ਨੂੰ ਕੋਸ਼ਿਸ਼ ਕਰਦਾ ਰਹੂੰਗਾ।

ਸਜਾਵਾਂ ਭੁਗਤ ਹਰੇ ਸਾਡੇ ਪੁਰਾਣੇ ਸੱਜਣ ਅਤੇ ਚੜ੍ਹਦੀ ਕਲਾ ਵਾਲੇ ਬੰਦੀ ਸਿੰਘਾਂ ਦੀ
ਜਲਦ ਰਿਹਾਈ ਦੀ ਕਾਮਨਾ ਕਰਦੇ ਹਾਂ।

Eh bde hi Pawittar te mukhadish Shabad hn….
Akhar waada ghaata bhul chuk maaf krni….eh meri ek koshish hai,je tuhanu lageya mein gaun de kaabil han fer aage nu koshish krda rahunga…
sajaawan bhugt rahe saade purane sajjan atte Chardi Kla ch rehn wale Bandi Singhan di jald rehayi di kaamna krde han…

Title – VEER RAS (Teaser)
Vocal – Babbu Maan
Music on – Swag Music


Be the first to comment

Leave a Reply

Your email address will not be published.


*